ਦੀਪਕ ਜੈਤੋਈ

Rachnawan :-
18.) ਜਾਰੀ ਹੈ ਸਫ਼ਰ 
19.) ਇਹ ਦੁਨੀਆ ਅਸੀਂ ਕਰਨ ਆਬਾਦ ਨਿਕਲੇ 
20.) ਦੌਲਤ ਤਮਾਮ 
21.) ਮੁਸ਼ਕਿਲਾਂ ਵਿੱਚ ਜਾਨ 
22.) ਦੀਪਕ ਤੋਂ ਬਾਅਦ 
23.) ਇਸ਼ਕ ਦੀ ਬਾਤ 
24.)  ਮੈਂ ਕਹਿੰਦਾ ਸੀ 
25.) ਬਾਕੀ ਕੁਝ ਨਹੀਂ 
26.) ਚਿੱਟੀਆ -ਸੁਰਖ਼ -ਕਾਲੀਆਂ -ਅੱਖਾਂ 
27.) ਗੱਲਾਂ ਕਰੀਏ ਭਾਵੇਂ ਰੋਜ਼ ਹਜ਼ਾਰਾਂ ਨਾਲ 
28.) ਦੌਲਤ ਤਮਾਮ 
29.) ਤੇਰੀ ਦੀਦ ਬਾਝੋਂ ਅੱਖੀਆਂ ਤਿਹਾਈਆਂ ਰਾਂਝਣਾਂ ਵੇ, 
30.) ਮੋਮ ਦਾ ਪੁਤਲਾ ਜਿਹਾ 
31.) ਦਿਲ ’ਚ ਸੂਰਤ ਵੱਸੀ ਹੈ ਪਿਆਰੇ ਦੀ 
32.) ਬਰਖ਼ਾ ਬਹਾਰ
33.) ਕੜ੍ਹਕਦੀ ਧੁੱਪ 
34.) ਸੱਚ ਦਾ ਆਸ਼ਿਕ ਹਾਂ ਸੱਚ ਤੇ ਮਰਦਾ ਹਾਂ 
35.) "ਰਾਹੀਆ ਤੂੰ ਰੁਕ ਨਾ, 
36.) ਇਸ ਇਸ਼ਕ ਦੀ ਐ ਯਾਰੋ
37.) ਹੌਸਲਾ ਕਰਕੇ ਜ਼ਰਾ 
38.) ਕਮੇਟੀ ਜਿੰਦਾਬਾਦ

 

Deepak Jaitoi Ji (ਦੀਪਕ ਜੈਤੋਈ ਜੀ )

Image


'ਦੀਪਕ ਜੈਤੋਈ ਜੀ' ਪੰਜਾਬੀ ਦੇ ਮਹਾਨ ਗਜ਼ਲਗੋ ਹੋਏ ਨੇ,ਆਪ ਜੀ ਦਾ ਜਨਮ ਗੰਗਸਰ ਜੈਤੋ(ਜ਼ਿਲਾ-ਫ਼ਰੀਦਕੋਟ) ਵਿਖੇ 18 April,1925 ਨੂੰ ਮਾਤਾ ਵੀਰ ਕੌਰ ਦੀ ਕੁੱਖੋਂ ਪਿਤਾ ਇੰਦਰ ਸਿੰਘ ਦੇ ਘਰ ਹੋਇਆ। ਆਪ ਜੀ ਦਾ ਅਸਲ ਨਾਮ 'ਸ : ਗੁਰਚਰਨ ਸਿੰਘ' ਸੀ,ਦੀਪਕ ਜੈਤੋਈ ਆਪ ਜੀ ਦਾ ਸਾਹਿਤਕ ਨਾਮ ਸੀ |"ਜੈਤਈ" ਤਖੱਲਸ ਉਹ ਜੈਤੋ ਸ਼ਹ‌ਿਰ ਕਾਰਨ ਲਾਉਂਦੇ ਸੀ | ਉਨ੍ਹਾਂ ਦੀ ਕਵਿਤਾਵਾਂ ਨਾਲ ਸਾਂਝ ਵੈਸੇ ਤਾਂ ਨਿੱਕੇ ਹੁੰਦੇ ਤੋ ਹੀ ਪੈ ਗਈ ਸੀ ਪਰ ਸ਼ਾਇਰੀ ਦੀਆਂ ਬਾਰੀਕੀਆਂ ਸਮਝਣ ਲਈ ' ਮੁਜਰਮ ਦਸੂਹੀ ' ਨੂੰ ਆਪਣਾ ਉਸਤਾਦ ਧਾਰਿਆ |
ਆਮ ਜਿੰਦਗੀ ਵਿਚ ਉਹ ਬਹੁਤ ਹੀ ਸਧਾਰਨ ਅਤੇ ਦਰਵੇਸ਼ਾਂ ਵਰਗੇ ਇਨਸਾਨ ਸੀ |

4 comments:

  1. ਦੀਪਕ ਜੈਤੋਈ ਨੇ ਗਜ਼ਲਾਂ ਵਿੱਚ ਆਪਣੇ ਪਿੰਗਲ ਦੇ ਜਾਣਕਾਰ ਹੋਣ ਦਾ ਮੁਜ਼ਾਹਰਾ ਹੀ ਕੀਤਾ ਹੈ ਪਰ ਸ਼ਿਅਰ ਵਿਚਲੇ ਖ਼ਿਆਲ ਨੂੰ ਦੋਮ ਦਰਜ਼ੇ ਉਤੇ ਰਖੀ ਰਖਿਆ ਹੈ ਇਸ ਨਾਲ ਉਸਦੇ ਸ਼ਿਅਰ ਸਰਾਸਰ ਗਲਤ ਹੋ ਨਿਬੜਦੇ ਹਨ। ਉਹ ਕਹਿੰਦਾ ਹੈ "" ਸ਼ਾਇਰੀ ਦੇ ਕਾਤਲਾਂ ਦੇਣੀ ਹੈ ਮਾਂ ਬੋਲੀ ਵਿਗਾੜ,, ਕਰਨੀਆਂ ਹਨ ਕਿਸਨੇ ਮਿਨਾਕਾਰੀਆਂ ਦੀਪਕ ਤੋਂ ਬਾਅਦ.”” ਹਰ ਸਖਸ਼ ਜਾਣਦਾ ਹੈ ਕਿ ਕਾਤਲ ਕਤਲ ਕਰਦਾ ਹੈ ਵਿਗਾੜਦਾ ਨਹੀ ਹੈ। ਕਾਤਲ ਵਲੋਂ ਵਿਗਾੜਨਾ ਕਹਿਣਾ ਗਲਤ ਹੈ। ਦੀਪਕ ਮੇਰੇ ਨੈਣ ਕਹਿਣ ਦਾ ਆਸ਼ਕ ਰਿਹਾ ਹੈ। ਸਮੁਚੀ ਸ਼ਾਇਰੀ ਦਾ ਸਿਧਾਂਤ ਹੈ ਕਿ ਨੈਣ ਮ੍ਸ੍ਹੂਕ ਦੇ ਹੁੰਦੇ ਹਨ ਆਪਣੀਆਂ ਅਖਾਂ ਹੁੰਦੀਆਂ ਹਨ.ਉਹ ਇਸ ਸਿਧਾਂਤ ਤੋਂ ਕੋਰਾ ਹੈ ਜਾ ਬਾਗੀ ਇਸ ਗਵਾਹੀ ਉਸਦੀਆਂ ਗਜ਼ਲਾਂ ਵਿਚੋਂ ਨਹੀ ਮਿਲਦੀ ਹੈ। ਦੀਪਕ ਲੋਕ ਸਥ ਦੀਆਂ ਲੋਕ ਉਕਤੀਆਂ ਵਿਰਵਾ ਗਜ਼ਲਗੋ ਹੈ ਜਿਸ ਕਰਕੇ ਉਹ ਉਹ ਆਪਣੀਆਂ ਗਜ਼ਲਾਂ ਵਿੱਚ ਮੁਹਾਵਰੇ ਗਲਤ ਵਰਤ ਜਾਂਦਾ ਹੈ ."'ਕਾਂ ਵਰਗੀ ਟੋਰ ਹੰਸ ਵੀ ਚਾਹੁੰਦਾ ਸੀ ਸਿਖਣਾ, .ਅਫਸੋਸ ; ਕਿ ਉਹ ਭੁਲ ਗਿਆ ਆਪਣੀ ਹ਼ੀ ਚਾਲ ਹੈ।"" ਗਿਨ੍ਨਾਤਮਿਕ ਪਖੋਂ ਭਾਵੇਂ ਉਹ ਗਜ਼ਲ ਸਾਹਿਤ ਦੇ ਸਿਖਰ ਤੇ ਬੈਠਾ ਹੋਵੇ ਪਰ ਖ਼ਿਆਲ ਦੀ ਉਤਮਤਾ ,ਵਨਗੀਆਂ ਅਤੇ ਉਸਦੇ ਨਿਭਾਓ ਵਲੋਂ ਉਹ ਦਰਮਿਆਨੇ ਦਰਜ਼ੇ ਦਾ ਗਜ਼ਲ ਗੋ ਹੈ। ਪੁੰਗਰਦੇ ਗਜਲ ਗੋ ਖ਼ਿਆਲ ਦੀ ਅਭਿਵਿਅਕਤੀ ਅਤੇ ਨਿਭਾਓ ਦੇ ਪਖੋਂ ਉਸ ਤੋਂ ਬਹੁਤ ਅੱਗੇ ਲੰਘੇ ਹੋਏ ਹਨ। ( 28-05-2016) .

    ReplyDelete
    Replies
    1. ਏਨੀ ਜਲਸੀ ਕਿਉਂ ਓਸ ਫੱਕਰ ਬੰਦੇ ਨਾਲ ,, ਹੱਦ ਐ ਯਾਰ!!!

      Delete
  2. ~~~Rabb mehar kare je sade te,
    Zindagi diyan aasan pooriyan hon,
    Asin har pal naal tere rahiye,
    Kade pyar vich na dooriyan hon~~~
    http://www.jokesfunnyshayari.com

    ReplyDelete
  3. ਬਾੲੀ ਜੀ ਜੈਤੋੲੀ ਸ੍ਹਾਬ ਬਾਰੇ ਤੁਹਾਡੇ ਦਿਲ ਵਿੱਚ ਤਲਖੀ ਕਿੳੁ ਹੈ ਨੈ ਜੇ ਮਸ਼ੂਕ ਦੇ ਹੁੰਦੇ ਹਨ ਤਾਂ ਬਾਬਾ ਫਰੀਦ ਜੀ ਨੇ ਵੀ ਕਿਹਾ ਦੋਹੇ ਨੈਣਾ ਮਤ ਸ਼ੋਹੇਓ ਮੋਹੇ ਪਿਰ ਦੇਖਣ ਕੀ ਅਾਸ

    ReplyDelete